ਭਾਦੋਂ ਦਾ ਗੁਹਾਰਾ, ਨੀ ਇਹਨੇ ਕੀ ਨੱਚਣਾ…
ਭਾਦੋਂ ਦਾ ਗੁਹਾਰਾ, ਨੀ ਇਹਨੇ ਕੀ ਨੱਚਣਾ…
ਜੇ ਮਾਮੀ ਤੈਨੂੰ ਨੱਚਣਾ ਨੀ ਆਉਂਦਾ,
ਜੇ ਮਾਮੀ ਤੈਨੂੰ ਨੱਚਣਾ ਨੀ ਆਉਂਦਾ,
ਵਿਆਹ ਕਾਸ ਤੋਂ ਆਈ?
ਨੀ ਗੱਡਾ ਜਵਾਕਾਂ ਦਾ,
ਨਾਲ ਕਾਸ ਤੋਂ ਲਿਆਈ ਨੀ ਗੱਡਾ ਜਵਾਕਾਂ ਦਾ,
ਨਾਲ ਕਾਸ ਤੋਂ ਲਿਆਈ
ਹੁਰਰਰਰਰ…
ਮਾਮੀ ਨਖਰੋ ਦੇ ਵਿਹੜੇ ਵੇਲ ਕੱਦੂਆਂ ਦੀ
ਮਾਮੀ ਨਖਰੋ ਦੇ ਵਿਹੜੇ ਵੇਲ ਕੱਦੂਆਂ ਦੀ
ਨੀ ਮਾਮੀ,
ਕੋਈ ਕੱਦੂ-ਕੱਦੂ ਲੱਗਦਾ ਵੀ ਐ ਕੇ ਨਹੀਂ?
ਨੀ ਲੱਗਦੈ ਕੁੜੇ,
ਲੱਗਦੈ ਕਿੱਡੇ-ਕਿੱਡੇ?
ਐਡੇ-ਐਡੇ ਕਿੱਡੇ-ਕਿੱਡੇ?
ਐਡੇ-ਐਡੇ
ਐਡਾ ਕੱਦੂ ਛਿਲ੍ਹ
ਮਾਮੀ ਲਾ ਲੈਂਦੀ ਤੜਕਾ
ਐਡਾ ਕੱਦੂ ਛਿਲ੍ਹ ਮਾਮੀ
ਲਾ ਲੈਂਦੀ ਤੜਕਾ
ਮਾਰਾਂ ਜਦੋਂ ਤਾੜੀ ਸੁਣੇ
ਦੂਜੇ ਪਿੰਡ ਖੜਕਾ
ਮਾਰਾਂ ਜਦੋਂ ਤਾੜੀ ਸੁਣੇ
ਦੂਜੇ ਪਿੰਡ ਖੜਕਾ
ਮਾਰਾਂ ਜਦੋਂ ਤਾੜੀ
ਸੁਣੇ ਦੂਜੇ ਪਿੰਡ ਖੜਕਾ