love shayari in punjabi
ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ ਟੌਰ ਨਾਲ ਜਿਉਣ ਦੇ
love shayari in punjabi ਤੈਨੂੰ ਕੌਣ ਜਾਣਦਾ ਨਹੀਂ
ਮੈਂ ਆਮ ਜਹੀ ਸੱਜਣਾ
ਤੂੰ ਚੰਨ ਤੋਂ ਸੋਹਣਾ ਵੇ
ਮੈ ਸ਼ਾਮ ਜਹੀ ਸੱਜਣਾ love shayari in punjabi
ਤੈਨੂੰ ਦੇਖਣ ਨੂੰ ਤਰਸਦੀਆਂ ਅੱਖਾ
ਪਰ ਕਿਸੇ ਪਾਸੋ ਤੇਰੀ ਦੀਦ ਨੀ ਆਉਂਦੀ
ਜੇ ਕਿਧਰੇ ਤੇਰੀ ਯਾਦ ਆਜੇ
ਤਾਂ ਸੱਚ ਦੱਸਾਂ ਸਾਨੂੰ ਨੀਦ ਨੀ ਆਉਦੀ
ਹਲਾਤ ਹੀ ਮੈਨੂੰ ਦੱਬਣ ਲਈ ਜ਼ੋਰਾਂ ਤੇ ਹੋਏ ਪਏ ਨੇ,
ਨਹੀਂ ਤਾਂ ਸਾਡਾ ਮੁਕਾਮ ਤੇਰੀ ਸੋਚ ਤੋਂ ਕਿਤੇ ਪਰੇ ਐ...
ਮੂੰਹੋਂ ਦੇਣ ਵਧਾਈਆਂ
ਅੰਦਰੋਂ ਸਾੜਾ ਕਰਦੇ ਨੇ
ਸਾਡੀ ਦੇਖ ਚੜਾਈ ਹੁੰਦੀ
ਦਲੇ ਕਿੱਥੇ ਜਰਦੇ ਨੇ
ਮਰਿਆ ਨੂੰ ਪਿਆਸ ਕਾਹਦੀ
ਬਦਲ ਗਿਆ ਤੋ ਆਸ ਕਾਹਦੀ
ਜੋ ਰਾਹ ਚਲਦੇ ਨਾਲ ਹੱਸ ਪਵੇ
ਉਹ ਕਿਸੇ ਦੀ ਖ਼ਾਸ ਕਾਹਦੀ ?!
ਤੇਰੀ ਨਰਾਜ਼ਗੀਆਂ ਨੇ ਮੈਂਨੂੰ ਚੁੱਪ ਰਹਿਣਾ ਸਿਖਾ ਦਿੱਤਾ,ਨਹੀਂ ਤਾਂ ਹੱਸਕੇ ਗੱਲਾਂ ਮੈਂ ਆਪਣੀ ਮਾਂ ਨਾਲ ਵੀ ਕਰਿਆ ਕਰਦਾ ਸੀ
ਲੋੜ ਨਹੀਂ ਕਾਫਲਿਆਂ ਦੀ ਡਾਰਲਿੰਗ,
ਤੇਰੀ ਨਗਰੀ ਦੇ ਵਿਗੜੇ ਮੈਂਨੂੰ ਸਿੱਧੇ ਹੋ ਹੋ ਕੇ ਮਿਲਦੇ ਐ
ਨਈੳ ਢਹਿੰਦੇ
ਮਾੜੇ Time
ਦੇ ਤਰਾਸ਼ੇ ਹੋਏ ਆਂ
ਰੱਬ ਨੇ ਔਕਾਤ ਵਿਚ ਰੱਖਿਆ ਏ
ਝੁੱਕਦੇ ਪਹਿਲਾ ਵੀ ਨੀ ਸੀ
ਤੇ ਹੰਕਾਰੇ ਹੁਣ ਵੀ ਨੀ ,
ਇੱਕਲੇ ਪਹਿਲਾਂ ਵੀ ਨੀ ਸੀ
ਤੇ ਸਹਾਰੇ ਹੁਣ ਵੀ ਨੀ....
ਆਦਤ ਨੀਵੇਂ ਰਹਿਣ ਦੀ ਆ l
ਕਿਸੇ ਦੇ ਥੱਲੇ ਲੱਗਣ ਦੀ ਨੀ
ਬਦਨਾਮੀ ਜਾ ਮਸ਼ਹੂਰੀ
ਉਸ ਬੰਦੇ ਦੀ ਹੁੰਦੀ ਏ
ਜੋ ਕੁੱਝ ਕਰਨ ਦੀ
ਹਿੰਮਤ ਰੱਖਦਾ ਹੋਵੇ
ਅਸੀ ਜੋ ਹੈਗੇ
ੳਹੀ ਦਿਸਦੇ ਆ......
ਐਵੇ ਗੱਲਾਂ ਨਾਲ
ਦੁਨਿਆ ਨੀ ਚਾਰਦੇ...
Show_Off ਕਰਨੇ ਦੇ ਮੋਕੇ ਨਈਓ Labi ਦੇ,,
ਅੱਥਰੇ ਦਬਾਈ ਦੇ ਆ ਮਾੜੇ ਨਈਓ ਦੱਬੀ ਦੇ..
ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਬਾਦ ਰਹੇ,
,ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ…
ਉਮੀਦ ਜਿਉਂਦੀ ਰੱਖ ਸੱਜਣਾ
ਅੱਜ ਹੱਸਣ ਵਾਲੇ ਕੱਲ ਤਾੜੀਆ ਵੀ ਮਾਰਨਗੇ
....
ਫੱਕਰਾ ਦੀ ਫ਼ਕੀਰੀ ਆ
ਦਿਲ ਚ ਅਮੀਰੀ ਆ
ਘਰੇ ਬੈਠਿਆਂ ਨਾ ਮਿਲਦੇ ਮੁਕਾਮਬੱਲਿਆ .....
ਮਿਹਨਤਾਂ ਨਾਲ ਬਣਦੇ ਨੇ ਨਾਮ ਬੱਲਿਆ...
ਸਾਨੂੰ ਆਪਣੇ ਜਿਹੇ ਕਮਲੇ ਹੀ ਚੰਗੇ ਲੱਗਦੇ ਨੇ ,,
ਬਹੁਤਿਆਂ ਚਲਾਕਾਂ ਨਾਲ ਸਾਡੀ ਬਣਦੀ ਨੀ
ਖੰਭ ਕੱਟ ਕੇ ਖਿਲਾਂਰੂ ਜਿਹੜੇ ਬਣਦੇ ਆਂ ਬਾਜ
ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ
,ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ
ਨੀ ਤੂੰ ਦੁਨੀਆ ਦੀ ਭੀੜ ਵਿੱਚ ਖੜਿਆ ਕਰੇਂਗੀ,
ਭੀੜ ਖੜਿਆ ਕਰੂਗੀ ਤੇਰੇ ਯਾਰ ਕਰਕੇ।
ਯੈਕੀਆਂ ਨਾਲ ਹੋ ਕੇ Attach ਸੋਹਣੀਏ
ਭੁੱਲੀ ਫਿਰੇ Bullet Black ਸੋਹਣੀਏ