ਹੁਣ ਕਾਹਤੋਂ ਫ਼ਿਕਰਾਂ ਕਰਦੇ ਉਹ...😶
ਜਦ ਇੱਕ ਦੂਜੇ ਤੋਂ ਪਾਸਾ ਵੱਟ ਗਏ ਹਾਂ...👀
ਰਿਸ਼ਤੇ ਸਟ੍ਰੀਕਾ ਤੱਕ ਹੀ ਸੀਮਤ ਰਹਿ ਗਏ...🤷🏻♂️
ਉੰਝ ਤਾਂ ਬੁਲਾਉਣੋਂ ਹੱਟ ਗਏ ਹਾਂ...💯
ਤੈਨੂੰ ਦੇਖਾ ਜਿਵੇਂ ਖੁਆਬ ਹੋਵੇ
ਤੈਨੂੰ ਸੁਣਾ ਜਿਵੇਂ ਸਾਜ ਹੋਵੇ
ਤੈਨੂੰ ਪੜਾ ਜਿਵੇਂ ਕਿਤਾਬ ਹੋਵੇ
ਤੇਰੇ ਤੋ ਵਿਛੜਨ ਦਾ ਡਰ ਮੈਨੂੰ ਇੰਨਾ ਲੱਗੇ
ਜਿਵੇਂ ਮੈਂ ਜਿਸਮ ਤੇ ਤੂੰ ਜਾਣ ਹੋਵੇ 🫠❤️
ਦੁੱਖੀ ਆਤਮਾ🥺:
ਲੱਭਦਾ ਹਾਂ ਇੱਕ ਕੁੜੀ ਇਸ ਦਿਲ ਨਾਲ ਦੀ ✍🏼
ਜੋ ਰੱਖੇ ਖਿਆਲ ਮੇਰਾ...✨
ਇਹ ਮੇਰੀ ਅੱਖ ਏ ਭਾਲ ਦੀ...👀
ਜਜ਼ਬਾਤਾਂ ਭਰੇ ਇਸ ਦਿਲ ਨੂੰ...🫀
ਜਿਹੜੀ ਪੁੱਛੇ ਹਾਲ ਕੀ...🦋
ਐਸੀ ਕੁੜੀ ਲੱਭਦਾ ਹਾਂ, ਜੋ ਹੋਵੇ ਮੇਰੇ ਨਾਲ ਦੀ🌸
ਜੇਬ ਪੱਖੋਂ ਗਰੀਬ ਹਾਂ ਮੈਂ...🙌🏼
ਪਰ ਉਹ ਅਮੀਰਾਂ ਵਾਲਾ ਦਿਲ ਹੋਵੇ ਹਾਰ ਦੀ...🫠
ਬੁੱਝੇ ਹੋਏ ਇਸ ਦਿਲ ਨੂੰ...😶🌫
ਬੱਸ ਲੋੜ ਏ ਅਜਿਹੇ ਪਿਆਰ ਦੀ...📌
ਐਸੀ ਲੱਭਦਾ ਹਾਂ ਕੁੜੀ ਜੋ ਹੋਵੇ ਮੇਰੇ ਨਾਲ ਦੀ...🖤🕊
ਪੱਥਰ ਦਾ ਦਿਲ ਆ ਮੇਰਾ
ਲਗਦਾ ਕਿਉ ਜੀ ਨੀ ਤੇਰਾ
ਤੈਨੂੰ ਕਿਉਂ ਲੱਗੇ ਕਿ ਇਹ ਬੰਦਾ ਤੇਰੇ ਤੇ ਮਰਦਾ ਏ
ਪਿਆਰ ਤੈਨੂੰ ਬਾਹਲਾ ਹੀ ਕਰਦਾ ਏ
ਪਰ ਇਹ ਸਭ ਸੱਚ ਨੀਂ
ਬੱਸ ਤੇਰੇ ਨਾਲ ਟਾਈਮਪਾਸ ਕਰਦਾ ਏ...
ਤੇਰੇ ਤੇ ਲਿਖਾਂ ਕਿੱਦਾਂ ਸੋਚਾ ਮੈਂ
ਪਰ ਜੇ ਇਜ਼ਾਜ਼ਤ ਦੇਵੇਂ ਤਾਹ ਕੰਮ ਕੋਈ ਔਖਾ ਨਹੀਂ
ਤੇਰਾ ਮਨਚਾਹਿਆ ਬਣਨਾ
ਮੈਨੂੰ ਪਤਾ ਇਹਨਾਂ ਵੀ ਸੌਖਾ ਨਹੀਂ
ਦਿਲ ਦੀ ਗਲ ਦੱਸਣ ਤੋਂ ਮਨ ਦੇ ਵਿਚਾਰ ਰੋਕ ਲੈਂਦੇ ਨੇ ਮੈਨੂੰ
ਦੱਸ ਦੇ ਓਹਨੂੰ ਲਿਖੇਂ ਕੀਹਦੇ ਲਈ
ਏਹਦਾਂ ਲੋਕ ਕਹਿੰਦੇ ਨੇ ਮੈਨੂੰ
ਤੈਥੋਂ ਪੁੱਛਦਾਂ ਚਲ
ਤੈਨੂੰ ਦੱਸ ਦਿਆਂ... ਨਾਂ ਤਾਹ ਨਹੀਂ ਕਰਦੀ?
ਲਿੱਖ ਲਿੱਖ ਮੈਂ ਵਰਕੇ ਭਰਦਾਂ
ਬੱਸ ਤੂੰ ਚਾਹੀਦੀ ਹਾਮੀ ਭਰਦੀ...
ਦੁੱਖੀ ਆਤਮਾ🥺:
ਕਈ ਮੇਰਾ ਹਾਲ ਪੁੱਛਣਾ ਨਹੀਂ ਆਏ
ਕਿੰਨੇ ਦਿਨਾਂ ਤੋਂ ਬਿਮਾਰ ਪਿਆ ਸਾਂ
ਕੋਈ ਮੇਰੇ ਲਈ ਘੁੱਟ ਪਾਣੀ ਦਾ ਨਹੀਂ ਲਿਆਇਆ
ਸਭਦਾ ਕਰਕੇ ਦੇਖ ਲਿਆ ਮੈਂ ਕਿਸੇ ਦਾ ਵੀ ਕੁੱਝ ਕਰਨਾ ਨਹੀਂ ਸਾਂ ਲੱਖ ਰਿਸ਼ਤੇ ਹੋਣ ਬਾਰ ਦੇਖ ਮਾਂ ਪਿਉ ਜਿੱਥੇ ਖੜਦੇ ਹੋ ਕੇ ਕੋਈ ਖੜਦਾ ਨਹੀਂ
ਖੈਰੀਅਤ ਨਹੀਂ ਪੂਛਤੇ ਮੇਰੀ ਮਗਰ ਖ਼ਬਰ ਰਖਤੇ ਹੈਂ, ਮੈਂਨੇ ਸੁਨਾ ਹੈ ਕਿ ਵੋ ਮੁਝ ਪਰ ਹੀ ਨਜ਼ਰ ਰਖਤੇ ਹੈਂ ✍️❤️
ਸਭ ਦਾ ਹੀ ਕਰੀਦਾ ਏ ਦਿਲੋ ਸੱਜਣਾ, ਕੋਈ ਵਰਤੇ ਜਾਂ
ਪਰਖੇ ਓਹ ਗੱਲ ਵੱਖਰੀ ☺️
ਜੇ ਇਜ਼ਾਜ਼ਤ ਦੇਵੇਂ ਤਾਹ ਤੇਰੇ ਰੰਗ ਲਾ ਦਿਆਂ
ਜ਼ੇ ਇਜ਼ਾਜ਼ਤ ਦੇਵੇਂ ਤਾਹ ਯਾਰਾਂ ਤੋਂ ਤੈਨੂੰ ਭਾਭੀ ਕਹਾ ਦਿਆਂ....
ਮੇਰੀ ਮੁਹੱਬਤ ਦੀ ਪਰਖ ਨਹੀਂ ਉਹਨੂੰ, ਦੋਸਤੀ ਤਾਂ ਚੱਲ ਜਾਣਦੀ ਹੈ ਉਹ,
ਓਹ ਹੱਸਦੀ ਏ ਤਾਂ ਸਾਡੀ ਰੂਹ ਖਿੜਦੀ ਏ ਸਾਡੇ ਦਿਲ ਦੀ ਇਹ ਗੱਲ ਜਾਣਦੀ ਹੈ ਉਹ,
ਪਾਵੇਂ ਮੇਰੇ ਸਾਹਮਣੇ ਨਜ਼ਰਾਂ ਨੀ ਚੱਕਦੀ ਪਰ ਮੈਂ ਵੇਖਾਂ ਓਹਦੇ ਵੱਲ ਜਾਣਦੀ ਹੈ ਉਹ,
ਹਾਂ ਅਸੀਂ ਓਹਦੇ ਦੀਵਾਨੇ ਇਹ ਸਾਡੀ ਕਮਜ਼ੋਰੀ ਏ, ਉਹਦੇ ਬਿਨਾਂ ਨੀ ਕੋਈ ਹੱਲ, ਜਾਣਦੀ ਹੈ ਉਹ ।।
ਓਹਨੇ ਪੁੱਛਿਆ ਕਿ ਆਖਿਰ ਮੈ ਹੀ ਪਸੰਦ ਕਿਉ ਆ ?
ਤੇ ਦਿਲ ਵਿੱਚੋ ਇਕੋ ਹੀ ਅਵਾਜ਼ ਨਿਕਲੀ ਕਿ,,!
ਮੁਹੱਬਤ ਦੇ ਬਜ਼ਾਰ ਵਿਚ ਹੁਸਨ ਦੀ ਜ਼ਰੂਰਤ ਨਹੀਂ,,,,
ਦਿਲ ਜੀਹਦੇ ਤੇ ਆ ਜਾਵੇ ਓਹ ਸਭ ਤੋਂ ਹਸੀਨ ਲਗਦਾ ਹੈ,,,
.......❤️
ਮੈਂ ਕੋਈ ਸ਼ਾਇਰ ਤੇ ਨਹੀਂ
ਬੱਸ ਤੇਰੇ ਬਾਰੇ ਲਿਖਣਾ ਚੰਗਾ ਲਗਦਾ ਏ
ਜਿਥੇਂ ਤੂੰ ਨਾ ਹੋਵੇਂ
ਓਸ ਥਾਂ ਤੇ ਹੋਣਾ ਪੰਗਾ ਲਗਦਾ ਏ
ਮੁਕਦੀ ਗਲ ਇਹਨੀਂ ਏ ਕਿ
ਜਿੰਨਾ ਸਮਾਂ ਤੂੰ ਕੋਲ ਬੈਠੇਂ ਓਹ ਚੰਗਾ
ਜਦ ਚਲੀ ਜਾਵੇਂ ਤਾਹ ਜਿਉਣਾ ਪੰਗਾ ਲਗਦਾ ਏ....!!!
